ਇਸ ਕਿਤਾਬ ਵਿਚ ਭਾਰਤ ਦੇ ਤਿੰਨ ਪੁਰਾਤਨ ਧਰਮਾਂ ਦੀ ਸੰਖੇਪ ਜਾਣਕਾਰੀ ਹੈ। ਵੈਦਿਕ ਮੱਤ, ਜੈਨ ਮੱਤ, ਅਤੇ ਬੁੱਧ ਮੱਤ ਦੇ ਸੰਚਾਲਕਾਂ ਬਾਰੇ, ਇਨਾਂ ਧਰਮਾਂ ਦੇ ਸਿਧਾਂਤਾਂ ਬਾਰੇ ਤੇ ਧਰਮ ਗ੍ਰੰਥਾਂ ਬਾਰੇ ਤਿੰਨ ਅਧਿਆਇਆਂ ਵਿਚ ਵਿਚਾਰ ਵਿਮਰਸ਼ ਕੀਤਾ ਗਿਆ ਹੈ।