ਪੱਥਰ ਤੋਂ ਰੰਗ ਤੱਕ

Pathar Ton Rang Tak

by: Harpal Singh Pannu


 • ₹ 250.00 (INR)

 • ₹ 212.50 (INR)
 • Hardback
 • ISBN: 81-7205-481-5
 • Edition(s): Mar-2023 / 4th
 • Pages: 216
 • Availability: In stock
ਵਡੇਰਿਆਂ ਦੀ ਸਾਖੀ ਦੀ ਲੜੀ ਵਿਚ ਲੇਖਕ ਦੀ ਇਹ ਤੀਸਰੀ ਪੁਸਤਕ ਹੈ । ਇਸ ਵਿਚ ਪੰਜ ਹੋਰ ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਇਹ ਬਿਰਤਾਂਤ ਪੰਜਾਬੀ ਪਾਠਕ ਨੂੰ ਵਚਿੱਤਰ ਅਨੁਭਵਾਂ ਨਾਲ ਜੋੜਦੇ ਹਨ ਤੇ ਉਸ ਦੇ ਗਿਆਨ ਨੂੰ ਵਸੀਹ ਕਰਨ ਦੇ ਨਾਲ ਉਸ ਦੀ ਰੂਹ ਨੂੰ ਵੀ ਸਰਸ਼ਾਰ ਕਰਦੇ ਹਨ । ਕੰਨਾਂ ਰਾਹੀਂ ਸੁਣਨ-ਯੋਗ ਇਸ ਪੁਸਤਕ ਦਾ ਪਾਠ ਸੰਗ-ਦਿਲ ਨੂੰ ਵੀ ਤਰਲ ਬਣਾ ਦਿੰਦਾ ਹੈ ਤੇ ਉਦਾਸ ਵੀਰਾਨੀਆਂ ਵਿਚ ਭਟਕੇ ਰਹੇ ਮਨ ਨੂੰ ਵੀ ਬਸੰਤੀ ਖੇੜੇ ਦੇ ਸ਼ਾਹ ਮਾਰਗ ਤੇ ਤੋਰਦਾ ਹੈ ।

           ਤਤਕਰਾ

 • ਮਾਈਕਲਏਂਜਲੋ / 9
 • ਵਾਨ ਗਾਗ / 54
 • ਕਾਫ਼ਕਾ ਦੀ ਪਤਨੀ ਦੋਰਾ / 106
 • ਈਦੀ / 151
 • ਅੰਮ੍ਰਿਤਾ ਸ਼ੇਰਗਿੱਲ / 172

Related Book(s)

Book(s) by same Author