ਹਉ ਆਪਹੁ ਬੋਲਿ ਨ ਜਾਣਦਾ

Hau Apahu Bol Na Janda

by: Puran Singh (Dr.), Canada


  • ₹ 695.00 (INR)

  • ₹ 590.75 (INR)
  • Hardback
  • ISBN: 81-7205-720-2
  • Edition(s): Dec-2025 / 1st
  • Pages: 376
ਇਹ ਆਤਮ ਕਥਾ ਇਕ ਕਰਮਯੋਗੀ ਤੇ ਸਿਦਕੀ ਸਿੱਖ ਦੇ ਜੀਵਨ ਸੰਘਰਸ਼ ਦਾ ਨਿਰਛਲ ਤੇ ਨਿਰਕਪਟ ਬ੍ਰਿਤਾਂਤ ਹੈ, ਜਿਸ ਨੇ ਬਚਪਨ ਦੀਆਂ ਤੰਗੀਆਂ-ਤੁਰਸ਼ੀਆਂ ਹੰਢਾ ਕੇ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਤੇ ਕਾਲਜ ਪ੍ਰਾਧਿਆਪਕ ਵਜੋਂ ਕੈਰੀਅਰ ਸ਼ੁਰੂ ਕੀਤਾ । ਫਿਰ ਸੰਜੋਗ ਉਸ ਨੂੰ ਕੈਨੇਡਾ ਲੈ ਗਏ। ਇਸ ਸ੍ਵੈ-ਜੀਵਨੀ ਵਿਚ ਪਿਛਲੀ ਸਦੀ ਦੇ ਪੰਜਾਬ ਦਾ ਸਮਾਜਿਕ ਇਤਿਹਾਸ ਹੈ, ਪੰਜਾਬ ਦੇ ਦਰਦਾਂ ਦੀ ਡੂੰਘੀ ਵੇਦਨਾ ਹੈ, ਪ੍ਰਵਾਸ ਦੀਆਂ ਦੁਸ਼ਵਾਰੀਆਂ ਦੀ ਕਸਕ ਹੈ, ਰਿਸ਼ਤਿਆਂ ਦੀ ਵਿਆਕਰਣ ਦੇ ਬਾਰੀਕ ਵੇਰਵੇ ਹਨ, ਪਰਿਵਾਰ/ਸ਼ਰੀਕਾਂ ਵੱਲੋਂ ਲੋਭ-ਵੱਸ ਪਾਏ ਉਲਝੇਵਿਆਂ ਦੀ ਗਾਥਾ ਹੈ, ਅਤੇ ਵਿਦੇਸ਼ਾਂ ਵਿਚ ਸਿੱਖ ਸੰਸਥਾਵਾਂ ਦੇ ਪ੍ਰਬੰਧਕੀ ਢਾਂਚਿਆਂ ਤੇ ਕਾਰਗੁਜ਼ਾਰੀਆਂ ਦਾ ਲੇਖਾ-ਜੋਖਾ ਹੈ। ਲੇਖਕ ਜ਼ਿੰਦਗੀ ਦੇ ਇਨ੍ਹਾਂ ਅਨੇਕਾਂ ਝੱਖੜਾਂ ਵਿਚ, ਗੁਰਮਤੀ ਜੀਵਨ ਤੇ ਸਿੱਖੀ ਸਿਦਕ ਦੇ ਆਸਰੇ ਅਡੋਲ ਰਿਹਾ।

Related Book(s)

Book(s) by same Author