ਕਾਮਾਗਾਟਾਮਾਰੂ, ਇਸ ਇਤਿਹਾਸਕ ਦੁਖਾਂਤ ਬਾਰੇ ਇਸ ਪੁਸਤਕ ਵਿਚ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ ਹੈ । ਇਸ ਪੁਸਤਕ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਬਜ਼ੁਰਗਾਂ ਦੀਆਂ ਘਾਲਣਾਵਾਂ ਅਤੇ ਕੈਨੇਡਾ ਵੱਲੋਂ ਹੋਏ ਨਸਲੀ ਵਿਤਕਰੇ ਵਿਰੁੱਧ ਸਿੱਖਾਂ ਵੱਲੋਂ ਕੀਤੇ ਸੰਘਰਸ਼ ਬਾਰੇ ਪਤਾ ਲੱਗੇਗਾ ।