ਇਸ ਪੁਸਤਕ ਅੰਦਰ ਸ਼ਾਮਲ ਕੀਤੇ ਗਏ ਲੇਖ, ਮੁਖ ਤੌਰ ਤੇ ਪੰਜਾਬੀ ਸਭਿਆਚਾਰ ਨੂੰ ਲੱਗ ਰਿਹਾ ਖੋਰਾ ਜਾਂ ਪੰਜਾਬੀ ਸਭਿਆਚਾਰ ਉੱਤੇ ਵਿਦੇਸ਼ੀ ਸਭਿਆਚਾਰ ਦੇ ਪ੍ਰਭਾਵ ਬਾਰੇ ਹਨ । ਇਨ੍ਹਾਂ ਵਿਚੋਂ ਕਾਫੀ ਲੇਖ ਸਾਲ 2000 ਤੋਂ 2008 ਈ. ਦਰਮਿਆਨ ਲਿਖੇ ਗਏ ਹਨ ।