ਧੀਆਂ ਧਿਆਣੀਆਂ

Dheean Dhiyaanian

by: Surjit Singh Bhatia


  • ₹ 160.00 (INR)

  • ₹ 144.00 (INR)
  • Hardback
  • ISBN:
  • Edition(s): / 1st
  • Pages: 208
  • Availability: Out of stock
ਇਹ ਪੁਸਤਕ ਪੰਜਾਬ ਦੀ ਮਾਨਸਿਕਤਾ ਦੀਆਂ ਕਈ ਪਰਤਾਂ ਫੋਲਦੀ ਹੈ । ‘ਘਰ’, ‘ਘਰਵਾਲੀ’, ‘ਧੀ’, ‘ਪਰਿਵਾਰ’, ‘ਨੂੰਹ’, ‘ਸੱਸ’ ਆਦਿ ਸੰਸਥਾਵਾਂ ਵਾਂਗ ਵਿਚਾਰੇ ਹਨ । ਰਸਮਾਂ-ਰਿਵਾਜਾਂ ਦੀ ਤਹਿ ਵਿਚ ਆਰਥਿਕਤਾ – ਸਮਾਜਕਤਾ ਦੇ ਜੋੜ ਤੋਂ ਬਣੀ ਮਾਨਸਿਕਤਾ ਦੀ ਬਣਤਰ ਵੇਖੀ ਹੈ । ਲੇਖਕ ਇਸ ਵਿਚ ਹਰ ਪ੍ਰਕਾਰ ਦੇ ਵਿਤਕਰੇ ਜਾਂ ਕਾਣੀ ਵੰਡ ਉੱਤੇ ਦ੍ਰਿਸ਼ਟੀਪਾਤ ਕਰਦਾ ਹੈ ।

           ਤਤਕਰਾ

  1.   ਲੇਖਕ ਅਤੇ ਪੁਸਤਕ ਬਾਰੇ / 9
  2.   ਰੂਹ ਏਸ ਪੁਸਤਕ ਦੀ / 12
  3.   ਸਭਿਆਚਾਰਕ ਵਿਰਸਾ / 15
  4.   ਬੱਚੇ ਦੀ ਆਸ ਤੇ ਰੀਤਾਂ ਦੀ ਰਸਮ / 19
  5.   ਮਾਂ ਬਣਨਾ ਨਾਰੀ ਦਾ ਬਿਰਦ / 23
  6.   ਦੁੱਧ-ਪੁੱਤਰ ਦੀ ਅਸੀਸ / 25
  7.   ਧੀਆਂ-ਧਿਆਣੀਆਂ ਦੀ ਸੁਣ ਵੇ ਰੱਬਾ / 27
  8.   ਵਿਰਾਸਤੀ ਨੈਤਿਕਤਾ ਦਾ ਅਨੂਠਾ ਰੂਪ: ਭਰੱਪਣ / 36
  9.   ਵਿਰਾਸਤੀ ਨੈਤਿਕਤਾ ਦਾ ਇੱਕ ਹੋਰ ਰੂਪ-ਭੰਡ ਹੋਵੇ ਬਧਾਨ / 42

ਧੀ ਬਾਲਾ ਜੀ

  1.   ਧੀ ਬਾਲਾ ਜੀ ਖੇਡੇ ਹਿੱਕ ਤੇ / 47
  2.   ਥਾਲ / 50
  3.   ਤੋਅ ਵੇ! ਤੋਤੜਿਆ / 52
  4.   ਕਿੱਕਲੀ ਕਲੀਰ ਦੀ / 56

ਧੀਆਂ ਦੀ ਧਿਆਨ

  1.   ਧੀਆਂ ਦੀ ਧਿਆਨ – ਸਾਡਾ ਸਭਿਆਚਾਰ / 63
  2.   ਕੰਨਿਆ – ਦਾਨ / 67
  3.   ਐਹ ਲੈ ਮਾਏ ! ਸਾਂਭ ਕੁੰਜੀਆਂ, ਧੀਆਂ ਛੱਡ ਚੱਲੀਆਂ ਸਰਦਾਰੀ / 71
  4.   ਧੀਆਂ ਆਣ ਨਿਵਾਇਆ / 74
  5.   ਧੀਆਂ ਭੈਣਾਂ ਸਭ ਦੀਆਂ ਸਾਂਝੀਆਂ / 80
  6.   ਭੈਣ ਵੱਲੋਂ ਬਹੁੜੀ (SOS) ਉੱਤੇ ਵੀਰ ਪੁੱਕਰਿਆ / 86
  7.   ਮਾਵਾਂ ਤੇ ਧੀਆਂ ਦੀ ਦੋਸਤੀ – 1 / 88
  8.   ਮਾਵਾਂ ਤੇ ਧੀਆਂ ਦੀ ਦੋਸਤੀ – 2 / 91

ਨੂੰਹ ਫਿੱਟੇ ਮੂੰਹ

  1.   ਨੂੰਹ ਫਿੱਟੇ ਮੂੰਹ-ਬਵਿਹ ਚੁਲ੍ਹ ਤੇ... / 97
  2.   ਸਾਸੁ ਬੁਰੀ ਘਰਿ ਵਾਸੁ ਨ ਦੇਈ / 103
  3.   ਸੱਸ ਨੀਤੀ – ਸਾਸ ਬੁਰੀ ਦਾ ਸਾਕਤੀ ਰੂਪ / 108

ਨੂੰਹਾਂ ਤੇ ਨੀਂਹਾਂ

  1.   ਨੂੰਹਾਂ ਤੇ ਨੀਂਹਾਂ – ਤ੍ਰੀਮਤ ਘਰ ਦੀ ਕੀਮਤ / 115
  2.   ਬੱਚੇ ਦੇ ਆਉਣ ਨਾਲ ਵਾਤਾਵਰਨ ਬਦਲਿਆ / 118
  3.   ਓਪਰਾ ਦਖ਼ਲ / 120
  4.   ਭਾਬੀ / 123
  5.   ਛੋਟਾ ਦਿਉਰ, ਭਾਬੀ ਦਾ ਗਹਿਣਾ / 128

ਬਦਲਦੇ ਜ਼ਮਾਨੇ ਦੀਆਂ ਵੰਗਾਰਾਂ

  1.   ਧੀਆਂ ਦੀ ਘੱਟ ਰਹੀ ਗਿਣਤੀ – ਇਕ ਵੰਗਾਰ / 135
  2.   ਆਤਮ-ਨਿਰਭਰਤਾ ਦੀ ਵੰਗਾਰ ਤੇ ਸੰਜਮ / 141

ਵਿਰਾਸਤ ਦੀਆਂ ਗੰਢਾਂ

  1.   ਬੁਝਾਰਤਾਂ  / 149
  2.   ਦਾਦੀ ਦੀਆਂ ਕਹਾਣੀਆਂ / 164
  3.   ਸੁਹਾਗ ਦੇ ਗੀਤ ਤੇ ਇਸਤਰੀ ਜੀਵਨ / 176

Book(s) by same Author