ਪੰਜਾਬ ਵਿਚ ਗ਼ੈਰ-ਪੰਜਾਬੀ ਭਾਸ਼ਾਵਾਂ, ਜਿਵੇਂ ਅੰਗਰੇਜ਼ੀ, ਉਰਦੂ ਜਾਂ ਹਿੰਦੀ ਦੇ ਮੁਕਾਬਲੇ ਉੱਤੇ ਆਪਣੀ ਭਾਸ਼ਾ ਪੰਜਾਬੀ ਨਾਲ ਖੁਦ ਪੰਜਾਬੀਆਂ ਵਲੋਂ ਕੀਤੇ ਜਾ ਰਹੇ ਚੌਥੇ ਪੌੜੇ ਵਾਲੇ ਸਲੂਕ ਨੂੰ ਤੇ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਤੋਂ ਲਾਗੂ ਕੀਤੇ ਜਾ ਰਹੇ ਅੰਗਰੇਜ਼ੀ-ਨਵਾਜ਼ ਤੋਤਾ-ਫਾਰਮੂਲੇ ਨੂੰ ਪ੍ਰੋ: ਸਾਹਿਬ ਨੇ ਇਸ ਪੁਸਤਕ ਵਿਚ ਦੱਸਿਆ ਹੈ । ਪਾਠਕਜਨ ਭਾਸ਼ਾ ਨੂੰ ਕੁਦਰਤ ਵੱਲੋਂ ਵਿਰਸੇ ਵਿਚ ਮਿਲਿਆ ਵਰਦਾਨ ਸਮਝ ਕੇ ਇਸ ਉੱਤੇ ਮਾਣ ਦੀ ਭਾਵਨਾ ਪੈਦਾ ਕਰਨਗੇ । ਤਤਕਰਾ ਪੰਜਾਬ, ਪੰਜਾਬੀ, ਪੰਜਾਬੀਅਤ / 29 ਪੰਜਾਬੀ ਕਲਚਰ, ਬੋਲੀ ਤੇ ਸਾਹਿੱਤ / 48 ਨਵਾਂ ਪੰਜਾਬ / 63 ਪੰਜਾਬੀ ਭਾਸ਼ਾ, ਪੰਜਾਬ ਸਰਕਾਰ ਤੇ ਕੇਂਦਰੀ ਸਰਕਾਰ / 70 ਪੰਜਾਬ ਸਰਕਾਰ ਦਾ ਪੰਜਾਬੀ ਭਾਸ਼ਾ ਵੱਲ ਰਵੱਈਆ / 82 ਪ੍ਰਾਪਤੀਆਂ ਤੇ ਸੇਧਾਂ / 93 ਭਾਵੀ ਛਾਲਾਂ / 106 ਪੰਜਾਬੀ ਦਾ ਵਿਗਾਸ ਕਿਵੇਂ ਹੋਵੇ ? / 114 ਮੈਨੀਫੈਸਟੋ – ਇਕ ਪੰਜਾਬੀ ਲੇਖਕ ਦਾ / 117 ਅੰਗਰੇਜ਼ੀ ਭਾਸ਼ਾ ਪੜ੍ਹਾਓ, ਅੰਗਰੇਜ਼ੀ ਮਾਧਿਅਮ ਹਟਾਓ / 130 ਪੰਜਾਬੀ ਦਾ ਦੇਸਾਂਤਰ ਪ੍ਰਵੇਸ਼ / 139 ਦਸੌਰਾਂ ਵਿਚ ਪੰਜਾਬੀ ਬੋਲੀ ਤੇ ਸਭਿਆਚਾਰ / 157 ਵਿਦਵਾਨਾਂ ਦੀ ਥੁੜ / 177 ਬਾਲ-ਸਾਹਿੱਤ : ਕੀ ਤੇ ਕਿਵੇਂ ? / 184 ਬਾਲ-ਸਾਹਿੱਤ ਟ੍ਰਸਟ ਤੇ ਪੰਜਾਬੀ ਬਾਲ-ਸਾਹਿੱਤ / 193 ਪੰਜਾਬ ਵਿਚ ਹੱਥ-ਲਿਖਤਾਂ ਦੇ ਭੰਡਾਰ / 199 ਪੋਥੀਆਂ ਦੀ ਭਾਲ / 207 ਪੰਜਾਬੀ ਹੱਥ-ਲਿਖਤਾਂ ਦੀ ਭਾਲ ਤੇ ਸੰਭਾਲ / 225 ਰਾਜੀਵ-ਲੌਂਗੋਵਾਲ ਸਮਝੌਤੇ ਵਿਚ ਪੰਜਾਬੀ / 240 ਪੰਜਾਬ ਕੀ ਚਾਹੁੰਦੈ ? / 246 ਨਾਂ-ਸੂਚੀ / 252