ਸਿੱਖ ਧਰਮ : ਵਿਸ਼ਵ-ਵਿਆਪੀ ਸੰਦੇਸ਼

Sikh Dharam : Vishav-Viaapi Sandesh

by: Puran Singh (Dr.), Canada


  • ₹ 300.00 (INR)

  • ₹ 255.00 (INR)
  • Hardback
  • ISBN:
  • Edition(s): Jan-2026 / 1st
  • Pages: 160
ਇਸ ਪੁਸਤਕ ਵਿਚ ਗੁਰੂ ਸਾਹਿਬਾਨ ਦੀਆਂ ਜੀਵਨੀਆਂ, ਇਤਿਹਾਸਕ ਬਿਰਤਾਂਤ ਤੋਂ ਇਲਾਵਾ ਉਨ੍ਹਾਂ ਵੱਲੋਂ ਗੁਰਬਾਣੀ ਰਾਹੀਂ ਦਿੱਤੇ ਉਪਦੇਸ਼ਾਂ ਦਾ ਉਲੇਖ ਕਰਨ ਦਾ ਜਤਨ ਕੀਤਾ ਹੈ। ਇਸ ਵਿਚ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਦੀ ਕਥਾ ਨੂੰ ਬੜੇ ਸਰਲ ਅਤੇ ਸੁਘੜ ਤਰੀਕੇ ਨਾਲ ਅੱਗੇ ਤੋਰਦੀ ਹੈ । ਸਿੱਖ ਧਰਮ ਅਤੇ ਗੁਰ-ਇਤਿਹਾਸ ਦੀ ਮੁੱਢਲੀ ਪੁਖ਼ਤਾ ਜਾਣਕਾਰੀ ਹਾਸਲ ਕਰਨ ਵਾਲਿਆਂ ਲਈ, ਇਹ ਕਿਤਾਬ ਢੁੱਕਵੀਂ ਅਤੇ ਰੌਚਕ ਹੋ ਨਿਬੜਦੀ ਹੈ। ਇਸ ਲਿਖਤ ਵਿਚ ਰਵਾਨਗੀ ਹੈ ਅਤੇ ਪੜ੍ਹਨ ਵਾਲੇ ਦੀ ਜਗਿਆਸਾ ਬਣੀ ਰਹਿੰਦੀ ਹੈ । ਗੁਰ-ਇਤਿਹਾਸ ਅਤੇ ਗੁਰੂ ਦੇ ਦਰਸ਼ਨ ਦੀ ਮੁੱਢਲੀ ਡੂੰਘੀ ਜਾਣਕਾਰੀ ਹਾਸਲ ਕਰਨ ਵਾਲੇ ਇਸ ਪੁਸਤਕ ਤੋਂ ਨਿੱਗਰ ਤੇ ਪਰਮਾਣਿਕ ਜਾਣਕਾਰੀ ਹਾਸਲ ਕਰਨਗੇ।

Related Book(s)

Book(s) by same Author