ਇਸ ਪੁਸਤਕ ਵਿਚ ਲੇਖਕ ਨੇ ਸਿੱਖ ਮਤ ਦੀ ਤੁਲਨਾ ਹੋਰਨਾਂ ਨਾਲ ਕੀਤੀ ਹੈ । ਉਹ ਦੱਸਦਾ ਹੈ ਕਿ ਸਿੱਖ ਮਤ ਨਵੀਨਤਮ ਹੈ, ਇਸ ਕਰਕੇ ਇਸ ਵਿਚ ਹੋਰ ਮਜ਼ਬਾਂ ਵਾਂਙ ਭਰਮ ਵਹਿਮ ਤੇ ਕਰਮ-ਕਾਂਡੀ ਝੁਕਾਉ ਘੱਟ ਤੇ ਕਿਰਤਕਾਰ ਅਤੇ ਸੇਵਾਭਾਵ ਦਾ ਗੁਣ ਕਈਆਂ ਨਾਲੋਂ ਵਧੇਰੇ ਹੈ । ਤਤਕਰਾ ਈਸ਼ਵਰ / 11 ਧਰਮ / 26 ਗੁਰੂ / 38 ਨਾਮ / 48 ਮੁਕਤੀ / 59 ਪਰਮਾਰਥ / 67 ਮਹਾਂਪੁਰਸ਼ / 78 ਪੁੰਨ ਅਰ ਪਾਪ / 89 ਧਰਮ ਅਰ ਸਾਇੰਸ / 101 ਆਤਮਾ-ਮੰਡਲ ਦਾ ਆਦਿ ਅੰਤ / 133 ਸਿਖ ਧਰਮ ਦੀ ਵਿਸ਼ੇਸ਼ਤਾ / 139