ਇਸ ਪੁਸਤਕ ਵਿਚ ਸਿੱਖ ਪੰਥ ਬਾਰੇ ਵੱਧ ਤੋਂ ਵੱਧ ਮੁਖ਼ਤਸਰ (ਸੰਖੇਪ) ਵਾਕਫੀ ਪੇਸ਼ ਕੀਤੀ ਹੈ । ਇਸ ਵਿਚ ਸਿੱਖ ਧਰਮ ਬਾਰੇ, ਸਿੱਖਾਂ ਦੇ ਸ਼ਹਿਰ (ਜੋ ਕਿ ਗੁਰੂ ਸਾਹਿਬਾਨ ਦੁਆਰਾ ਲੱਭੇ ਗਏ ਹਨ), ਸਿੱਖ ਪੰਥ ਬਾਰੇ ਪੁਸਤਕਾਂ, ਦਸਤਾਰ, ਕਿਰਪਾਨ, ਅਕਾਲ ਤਖ਼ਤ ਸਾਹਿਬ, ਅਰਦਾਸ, ਸਿੱਖਾਂ ਦੇ ਕਾਰ ਵਿਹਾਰ ਅਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਹਸਤੀਆਂ ਬਾਰੇ ਸੰਖੇਪ ਇਤਿਹਾਸ ਦਰਸਾਇਆ ਗਿਆ ਹੈ । ਇਹ ਸੰਖੇਪ ਪਰ ਅਣਮੋਲ ਹੈ ।