ਭਾਈ ਮਨੀ ਸਿੰਘ ਤੇ ੳਨ੍ਹਾਂ ਦਾ ਪਰਵਾਰ

Bhai Mani Singh Tay Unhan Da Parvaar

by: Harjinder Singh Dilgeer (Dr.)


  • ₹ 100.00 (INR)

  • ₹ 85.00 (INR)
  • Hardback
  • ISBN: 2-930247-52-5
  • Edition(s): reprint Jan-2010
  • Pages: 151
  • Availability: Out of stock
ਸਿੱਖ ਤਵਾਰੀਖ਼ ਵਿਚ ਮਨੀ ਸਿੰਘ ਦੇ ਪਰਵਾਰ ਨੇ ਮਹਾਨ ਕੁਰਬਾਨੀਆਂ ਕਰ ਕੇ ਕਮਾਲ ਦਾ ਹਿੱਸਾ ਪਾਇਆ ਹੈ । ਇਸ ਪਰਵਾਰ ਵਿਚੋਂ ਸ਼ਹੀਦ ਹੋਣ ਵਾਲਿਆਂ ਵਿਚੋਂ 56 ਦੀ ਤਫ਼ਸੀਲ ਤਾਂ ਇਸ ਕਿਤਾਬ ਵਿਚ ਹੀ ਪੇਸ਼ ਹੈ । ਆਮ ਲੇਖਕਾਂ ਨੇ ਤਾਂ ਭਾਈ ਮਨੀ ਸਿੰਘ ਤੋਂ ਸਿਵਾ ਇਸ ਪਰਵਾਰ ਵਿਚੋਂ ਕਿਸੇ ਹੋਰ ਦਾ ਘਟ ਹੀ ਜ਼ਿਕਰ ਕੀਤਾ ਹੈ । ਇਸ ਪਰਵਾਰ ਦੀਆਂ ਮਹਾਨ ਕੁਰਬਾਨੀਆਂ ਨੂੰ ਇਹ ਕਿਤਾਬ ਇਕ ਨਿੱਕਾ ਜਿਹਾ ਸਜਦਾ ਹੈ । ਇਸ ਕਿਤਾਬ ਦੇ ਅਖੀਰ ਵਿਚ ਕੁਝ ਕੁਰਸੀ ਨਾਮੇ ਅਤੇ ਕਿਤਾਬ ਸ਼ਹੀਦ ਬਿਲਾਸ ਦਾ ਮੂਲ ਪਾਠ ਵੀ ਦਿੱਤਾ ਹੈ ।

Book(s) by same Author