ਤਤਕਰਾ
ਕਾਂਡ ਪਹਿਲਾ – ਇਤਿਹਾਸਕ ਪਿਛੋਕੜ / 15
- ਗੁਰਦੁਆਰੇ ਦੀ ਸੰਸਥਾ ਦਾ ਵਿਕਾਸ / 15
- ਗੁਰਦੁਆਰੇ ਮਹੰਤਾਂ ਦੇ ਹੱਥਾਂ ਵਿਚ / 18
- ਸਿੱਖ ਧਰਮ-ਅਸਥਾਨਾਂ ਵਿਚ ਭ੍ਰਿਸ਼ਟਾਚਾਰ / 19
- ਧਾਰਮਿਕ, ਧਾਰਮਿਕ ਅਤੇ ਰਾਜਨੀਤਕ ਜਾਗ੍ਰਿਤੀ / 19
- ਸਮਾਜਿਕ ਅਤੇ ਧਾਰਮਿਕ ਸੁਧਾਰ ਦੀਆਂ ਲਹਿਰਾਂ / 20
- ਨਿਰੰਕਾਰੀ ਲਹਿਰ / 20
- ਨਾਮਧਾਰੀ ਲਹਿਰ / 20
- ਸਿੰਘ ਸਭਾ ਲਹਿਰ / 22
- ਪੰਜਾਬ ਵਿਚ ਵਧ ਰਹੀ ਰਾਜਨਿਤਕ ਬੇਚੈਨੀ / 25
- ਗ਼ਦਰੀਆਂ ਦਾ ਪ੍ਰਚਾਰ / 26
- ਜੰਗ ਪਿੱਛੋਂ ਦਾ ਅਸੰਤੋਖ / 27
- ਰੋਲਟ ਬਿੱਲ ਅਤੇ ਉਸ ਪਿੱਛੋਂ ਦਾ ਅੰਦੋਲਨ / 28
- ਜਲ੍ਹਿਆਂਵਾਲਾ ਬਾਗ਼ ਦਾ ਦੁਖਾਂਤ ਤੇ ਇਸ ਦਾ ਅਸਰ / 29
ਕਾਂਡ ਦੂਜਾ – ਸਿੱਖ ਧਰਮ-ਅਸਥਾਨਾਂ ਵਿਚ ਸੁਧਾਰ ਲਈ ਸੰਗਰਾਮ / 32
- ਸੰਗਰਾਮ ਦੇ ਮੁੱਢਲੇ ਪੜਾਅ / 32
- ਮੁਕੱਦਮੇਬਾਜ਼ੀ ਦੁਆਰਾ ਸੁਧਾਰ / 34
- ਗੁਰਦੁਆਰਾ ਬਾਬੇ ਦੀ ਬੇਰ / 36
- ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ / 37
- ਪੰਜ ਸਾਹਿਬ ਅਤੇ ਹੋਰ ਗੁਰਦੁਆਰੇ / 41
- ਦਰਬਾਰ ਸਾਹਿਬ ਤਰਨ ਤਾਰਨ / 42
- ਨਨਕਾਣੇ ਦਾ ਸਾਕਾ ਤੇ ਇਸ ਦੇ ਸਿੱਟੇ / 45
ਕਾਂਡ ਤੀਜਾ – ਸਰਕਾਰ ਵਿਰੁੱਧ ਸੰਘਰਸ਼
- ਚਾਬੀਆਂ ਦਾ ਮੋਰਚਾ / 63
- ਗੁਰੂ ਕੇ ਬਾਗ਼ ਦਾ ਮੋਰਚਾ / 70
ਕਾਂਡ ਚੌਥਾ – ਸਿੱਖ ਰਿਆਸਤਾਂ ਵਿਚ ਅਕਾਲੀ ਸੰਗਰਾਮ
- ਨਾਭੇ ਦੇ ਮਾਮਲੇ ਵਿਚ ਅਕਾਲਆਂ ਦਾ ਦਖ਼ਲ / 87
- ਜੈਤੋ ਵਿਖੇ ਅਕਾਲੀ ਸੰਗਰਾਮ / 97
- ਅਕਾਲੀ ਲਹਿਰ ਦੇ ਖਿਲਾਫ਼ ਪਟਿਆਲਾ ਤੇ ਦੂਜੀਆਂ ਸਿੱਖ ਰਿਆਸਤਾਂ ਦੇ ਕਦਮ / 110
ਕਾਂਡ ਪੰਜਵਾਂ – ਜਥੇਬੰਦੀ, ਆਧਾਰ ਅਤੇ ਲਹਿਰ ਦੀ ਅਗਵਾਈ
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ / 117
- ਸ਼੍ਰੋਮਣੀ ਅਕਾਲੀ ਦਲ / 123
- ਅਕਾਲੀ ਫੌਜ / 127
- ਅਕਾਲੀ ਜਥਿਆਂ ਦੀ ਬਣਤਰ / 129
ਕਾਂਡ ਛੇਵਾਂ – ਬੱਬਰ ਅਕਾਲੀ ਲਹਿਰ / 146
ਕਾਂਡ ਸੱਤਵਾਂ – ਗੁਰਦੁਆਰਾ ਬਿੱਲ ਤੇ ਸਮਾਪਤੀ / 159
ਕਾਂਡ ਅੱਠਵਾਂ – ਲਹਿਰ ਦਾ ਪ੍ਰਭਾਵ ਅਤੇ ਕੁਝ ਖਾਸ ਨਿਰਣੇ / 170