ਹਰਿਮੰਦਰ ਸਾਹਿਬ

Harmandir Sahib

by: Mohinder Singh (Dr.)
Translated by: Karanjeet Singh (Dr.)


  • ₹ 325.00 (INR)

  • ₹ 292.50 (INR)
  • Paperback
  • ISBN: 962-217-167-2
  • Edition(s): Jan-1993 / 1st
  • Pages: 84
ਵੈਸੇ ਤਾਂ ਇਤਿਹਾਸਕ ਗੁਰਦਵਾਰਿਆਂ ਦੀ ਗਿਣਤੀ ਦੋ ਸੌ ਤੋਂ ਉਤੇ ਹੈ, ਪਰ 1589 ਵਿਚ ਬਣਿਆ ਅੰਮ੍ਰਿਤਸਰ ਦਾ ਹਰਿਮੰਦਰ ਸਾਹਿਬ ਮੁੱਢ ਤੋਂ ਹੀ ਸਿੱਖਾਂ ਦਾ ਰੂਹਾਨੀ ਤੇ ਸੰਸਾਰਕ ਕੇਂਦਰ ਬਣਿਆ ਹੋਇਆ ਹੈ। ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਬਹੁਤ ਚਿਰ ਤੋਂ ਸਿਖਾਂ ਦੀਆਂ ਧਾਰਮਕ-ਰਾਜਸੀ ਸਰਗਰਮੀਆਂ ਦਾ ਕੇਂਦਰ ਬਣੇ ਹੋਏ ਹਨ। ਹਰਿਮੰਦਰ ਸਾਹਿਬ ਹਮੇਸ਼ਾਂ ਵਾਂਗ ਪ੍ਰਭੂ-ਮਿਲਣ ਦੇ ਪ੍ਰੇਮੀਆਂ ਲਈ ਅਧਿਆਤਮਕ ਪ੍ਰੇਰਨਾ ਦਾ ਸੋਮਾ ਬਣਿਆ ਹੋਇਆ ਹੈ।

Related Book(s)

Book(s) by same Author