ਇਹ ਪੁਸਤਕ ਹਰਿੰਦਰ ਸਿੰਘ ਮਹਿਬੂਬ ਦੇ ਮਹਾਂਕਾਵਿ ਵਿਚੋਂ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਅਤੇ ਉਹਨਾਂ ਦਾ ਗੁਰੂ ਦੇ ਤੌਰ ’ਤੇ ਦਰਜਾਬੰਦੀ ਵਿਚ ਰੂਹਾਨੀ ਸਥਾਨ ਨਿਸਚਿਤ ਕਰਨਾ ਆਦਿ ਨਾਲ ਸੰਬੰਧਿਤ ਹੈ।