ਇਸ ਸੈਂਚੀ ਨਾਲ ਨਾਵਲਾਂ ਦੀ ਤ੍ਰੈਲੜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ, ਸਰਬੱਤ ਦਾ ਭਲਾ ਸਮਾਪਤ ਹੁੰਦੀ ਹੈ। ਇਹ ਤ੍ਰੈਲੜੀ ਇਕ ਇਤਿਹਾਸਕ ਨਾਵਲ ਹੈ।