ਇਹ ਪੁਸਤਕ ਕਾਂਗਰਸ ਵੱਲੋਂ ਆਜ਼ਾਦੀ ਸੰਘਰਸ਼ ਦੌਰਾਨ ਸਿੱਖਾਂ ਨਾਲ ਕੀਤੇ ਵਾਅਦਿਆਂ ਦੇ ਵੇਰਵੇ ਤੋਂ ਆਰੰਭ ਹੋ ਕੇ ਪੰਜਾਬੀ ਸੂਬੇ ਦੀ ਹੱਕੀ ਮੰਗ ਸਮੇਂ ਕਾਂਗਰਸ ਵੱਲੋਂ ਕੀਤੇ ਵਿਸ਼ਵਾਸ-ਘਾਤ, ਅੰਮ੍ਰਿਤਸਰ ਵਿਚ ਫੋਜੀ ਕਾਰਵਾਈ ਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੇ ਵਿਸਥਾਰ ਪੂਰਵਕ ਵੇਰਵਿਆਂ ਉਪਰੰਤ ਸਿੱਖਾਂ ਦੀ ਮੌਜੂਦਾ ਸਥਿਤੀ ਉਪਰ ਚਾਨਣਾ ਪਾਉਂਦੀ ਹੈ । ਤਤਕਰਾ ਸਿੱਖਾਂ ਨਾਲ ਜੋ ਬੀਤੀ 1947 ਤੋਂ ਪਹਿਲਾਂ ਤੇ ਪਿੱਛੋਂ / 5 ਸਿੱਖਾਂ ਨਾਲ ਜੋ ਬੀਤੀ ਜੂਨ 84 ਅੰਮ੍ਰਿਤਸਰ ਦੇ ਘਲੂਘਾਰੇ ਸਮੇਂ / 55 ਸਿੱਖਾਂ ਨਾਲ ਜੋ ਬੀਤੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ / 110 ਪੰਜਾਬ ਤੇ ਭਾਰਤ ਵਿਚ ਸਿੱਖਾਂ ਦੀ ਮੌਜੂਦਾ ਸਥਿਤੀ / 156