ਇਹ ਪੁਸਤਕ 1947 ਦੀ ਵੰਡ ਸਮੇਂ ਦੇਸ਼ ਵਿਚ ਹੋਏ ਫਿਰਕੂ ਫ਼ਸਾਦਾ ਅਤੇ ਇਸ ਦੇ ਨਤੀਜਿਆਂ ਨੂੰ ਇਤਿਹਾਸਕ ਪਰਿਪੇਖ ਵਿਚ ਪ੍ਰਸਤੁਤ ਕਰਨ ਦਾ ਇਕ ਯਤਨ ਹੈ । ਵੰਡ ਦੀ ਤ੍ਰਾਸਦੀ ਦਾ ਸ਼ਿਕਾਰ ਲੋਕਾਂ ਦੇ ਆਪਣੇ ਬਿਆਨਾਂ ਅਤੇ ਹੋਰ ਪ੍ਰਾਥਮਿਕ ਸਰੋਤਾਂ ਤੇ ਆਧਾਰਿਤ ਇਹ ਇਕ ਦਸਤਾਵੇਜ਼ੀ ਰਚਨਾ ਹੈ । ਤਤਕਰਾ ਕਲਕੱਤੇ ਦੇ ਫ਼ਸਾਦ / 23 ਫ਼ਰੰਟੀਅਰ ਦੇ ਜ਼ਿਲ੍ਹਾ ਹਜ਼ਾਰਾ ਦੇ ਫ਼ਸਾਦ / 53 ਪੰਜਾਬ ਵਿਚ ਮੁਸਲਿਮ ਲੀਗ ਦਾ ਅੰਦੋਲਨ ਅਤੇ ਫ਼ਸਾਦਾਂ ਦਾ ਆਰੰਭ / 65 ਜ਼ਿਲ੍ਹਾ ਰਾਵਲਪਿੰਡੀ ਦੇ ਫ਼ਸਾਦ / 72 ਜ਼ਿਲ੍ਹਾ ਮੁਲਤਾਨ ਅਤੇ ਜ਼ਿਲ੍ਹਾ ਅਟਕ (ਕੈਂਵਲਪੁਰ) ਦੇ ਫ਼ਸਾਦ / 92 ਸਿਖ ਮੈਮੋਰੰਡਮ ਜੋ ਪੰਜਾਬ ਸਰਹੱਦੀ ਕਮਿਸ਼ਨ ਨੂੰ 18 ਜੁਲਾਈ ਨੂੰ ਦਿੱਤਾ ਗਿਆ / 103 ਨਕਾਣਾ ਸਾਹਿਬ ਲਈ ਸੰਘਰਸ਼ / 151 ਧੁਖਦਾ ਪੰਜਾਬ ਮਾਰਚ 1947 ਤੋਂ ਅਗਸਤ 1947 ਤੱਕ / 167 ਪਾਕਿਸਤਾਨੋਂ ਨਿਕਲਣ ਦੇ ਕਾਰਨ ਅਤੇ ਪਾਕਿਸਤਾਨ ਵਿਚੋਂ ਹਿਜਰਤ / 181 ਅਗ਼ਵਾ ਕੀਤੀਆਂ ਇਸਤ੍ਰੀਆਂ ਅਤੇ ਬਚਿਆਂ ਦੀ ਭਾਲ / 203