ਪੰਜਾਬ ਦਾ ਬਟਵਾਰਾ (1947) ਸੰਸਾਰ ਦੇ ਇਤਿਹਾਸ ਵਿਚ ਇਕ ਘਟਨਾ ਹੈ । ਸ਼ਾਇਦ ਪਹਿਲੀ ਵਾਰੀ ਅੱਸੀ ਲੱਖ ਦੀ ਆਬਾਦੀ ਨੇ ਕੇਵਲ ਦੋ ਤਿੰਨ ਮਹੀਨਿਆਂ ਵਿਚ ਬੜੀਆਂ ਮੁਸੀਬਤਾਂ ਝਲਦੇ ਹੋਏ ਦੇਸ਼-ਬਦਲੀ ਕੀਤੀ । ਇਨ੍ਹਾਂ ਘਟਨਾਵਾਂ ਨੇ ਦੋਹਾਂ ਪੰਜਾਬਾਂ ਦੀ ਸਮਾਜੀ ਅਤੇ ਆਰਥਕ ਬਣਤਰ ਵਿਚ ਅਤੇ ਰਾਜਸੀ ਵਿਕਾਸ ਉਪਰ ਡੂੰਘਾ ਅਤੇ ਦੂਰ-ਰਸੀ ਅਸਰ ਪਾਇਆ ਹੈ । ਲੇਖਕ ਨੇ ਇਸ ਪੁਸਤਕ ਵਿਚ ਵੰਡ ਸਮੇਂ ਪੰਜਾਬ ਦੇ ਹਾਲ ਤੇ ਚਾਨਣਾ ਪਾਇਆ ਹੈ । ਤਤਕਰਾ ਪੰਜਾਬ ਦਾ ਬਟਵਾਰਾ (ਭੂਗੋਲਿਕ ਅਤੇ ਇਤਿਹਾਸਕ ਤੱਥ) / 13 ਆਜ਼ਾਦ ਪੰਜਾਬ ਦੀ ਮੰਗ / 18 ਕੈਬਨਿਟ ਮਿਸ਼ਨ ਦੀ ਅਸਫਲਤਾ ਅਤੇ ਫਿਰਕੂ ਫ਼ਸਾਦਾਂ ਦਾ ਆਰੰਭ / 23 ਪੋਠੋਹਾਰ ਦੇ ਫ਼ਸਾਦ / 28 ਸਿੱਖਾਂ ਵੱਲੋਂ ਪੰਜਾਬ ਦੇ ਬਟਵਾਰੇ ਤੇ ਜ਼ੋਰ / 33 ਸਿਖ ਸਟੇਟ ਦੀ ਪੇਸ਼ਕਸ਼ / 38 ਪੰਜਾਬ ਹੱਦਬੰਦੀ ਦੀਆਂ ਸ਼ਰਤਾਂ / 43 ਸਿਖ ਹਿੱਤਾਂ ਲਈ ਗਿਆਨੀ ਕਰਤਾਰ ਸਿੰਘ ਦੇ ਯਤਨ / 50 ਫਿਰੋਜ਼ਪੁਰ ਅਤੇ ਜ਼ੀਰਾ ਤਹਿਸੀਲਾਂ ਦੇ ਭਾਰਤ ਵਿਚ ਤਬਾਦਲੇ ਸੰਬੰਧੀ ਸਿਖਾਂ ਦਾ ਯੋਗਦਾਨ / 55 ਪਾਕਿਸਤਾਨ ਤੋਂ ਗੈਰ-ਮੁਸਲਮਾਨਾਂ ਦਾ ਜਬਰੀ ਨਿਰਾਸ / 61 ਅਗ਼ਵਾ ਕੀਤੇ ਬੱਚੇ ਅਤੇ ਔਰਤਾਂ ਕੱਢਣ ਵਿਚ ਅਕਾਲੀ ਚਕ੍ਰ ਕੌਰ ਸਿੰਘ ਦਾ ਯੋਗਦਾਨ / 67 ਪੰਜਾਬ ਦਾ ਬਟਵਾਰਾ – ਇਕ ਮੁਲਾਂਕਣ/ 72