ਅਰਦਾਸਿ : ਪਰੰਪਰਾ ਅਤੇ ਸ਼ਕਤੀ

Ardas : Prampra Ate Shakti

by: Harbans Singh “Giani”


  • ₹ 300.00 (INR)

  • ₹ 270.00 (INR)
  • Hardback
  • ISBN:
  • Edition(s): Apr-2014 / 3rd
  • Pages: 256
ਗਿਆਨੀ ਹਰਿਬੰਸ ਸਿੰਘ ਜੀ ਨੇ ‘ਅਰਦਾਸਿ ਪਰੰਪਰਾ ਤੇ ਸ਼ਕਤੀ’ ਪੁਸਤਕ ਲਿਖ ਕੇ ਆਤਮ-ਮਾਰਗ ਦੇ ਪਾਂਧੀਆਂ ਉਤੇ ਵੱਡਾ ਪਰਉਪਕਾਰ ਕੀਤਾ ਹੈ । ਪੁਸਤਕ ਵਿਚ ਜਿਥੇ ਅਰਦਾਸ ਦੇ ਵਖ ਵਖ ਸਿਧਾਂਤਕ ਪੱਖਾਂ ਉਤੇ ਚਾਨਣਾ ਪਾਇਆ ਹੈ ਤੇ ਹਰ ਪੱਖ ਸਬੰਧੀ ਸ਼ੰਕਿਆਂ ਦਾ ਸਮਾਧਾਨ ਨਿੱਗਰ ਗੁਰਮਤੀ ਦਲੀਲਾਂ ਰਾਹੀਂ ਕੀਤਾ ਹੈ ਉਥੇ ਅਰਦਾਸ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲੀਆਂ ਇਤਿਹਾਸਕ ਸਾਖੀਆਂ ਸ਼ਰਧਾ-ਭਿੰਨੀ ਲੇਖਣੀ ਵਿਚ ਲਿਖ ਕੇ ਪੁਸਤਕ ਨੂੰ ਰੌਚਕ ਬਣਾਇਆ ਹੈ ।

Related Book(s)

Book(s) by same Author