ਸਿੱਖ ਸੰਕਲਪ ਸਿਧਾਂਤ ਤੇ ਸੰਸਥਾਵਾਂ

Sikh Sankalap Sidhant te Sansthawan

by: Roop Singh (Dr.) Secy., SGPC


  • ₹ 165.00 (INR)

  • Hardback
  • ISBN:
  • Edition(s): Jan-2015 / 1st
  • Pages: 703
  • Availability: In stock
ਵਿਸ਼ਵ-ਵਿਆਪੀ ਸਿੱਖ ਭਾਈਚਾਰੇ ਵਿਚ ਗੁਰਮਤਿ ਪ੍ਰਕਾਸ਼ ਪਰਚੇ ਦੀ ਆਪਣੀ ਪਹਿਚਾਣ ਤੇ ਸਥਾਨ ਹੈ । ਸਮੇਂ-ਸਮੇਂ ਗੁਰਮਤਿ ਨਾਲ ਸੰਬੰਧਿਤ ਵੱਖ-ਵੱਖ ਵਿਦਵਾਨਾਂ, ਇਤਿਹਾਸਕਾਰਾਂ ਤੇ ਅਨੁਭਵੀ ਸ਼ਖ਼ਸੀਅਤਾਂ ਦੇ ਲੇਖ ਇਸ ਪੁਸਤਕ ਵਿਚ ਪ੍ਰਕਾਸ਼ਿਤ ਹੋ ਰਹੇ ਹਨ । ਇਹਨਾਂ ਵਿਚ ਛਪੇ ਬਹੁਮੁੱਲੇ ਵਿਚਾਰਾਂ ਨੂੰ ਸੰਭਾਲਣ ਲਈ ਸਮੇਂ-ਸਮੇਂ ਵਿਅਕਤੀਗਤ ਤੇ ਸੰਸਥਾਗਤ ਯਤਨ ਹੋਏ ਤੇ ਹੋ ਰਹੇ ਹਨ । ਵਿਸ਼ੇ ਦੇ ਮਾਹਿਰ ਵਿਦਵਾਨਾਂ ਦੇ ਲੇਖ ਹੀ ਅਸੀਂ ਇਸ ਪੁਸਤਕ ਵਿਚ ਸ਼ਾਮਲ ਕੀਤੇ ਹਨ ।

Related Book(s)

Book(s) by same Author