ਕਲਿ ਤਾਰਣਿ ਗੁਰੁ ਨਾਨਕ ਆਇਆ

Kal Taaran Gur Nanak Aaya…

by: Roop Singh (Dr.) Secy., SGPC


  • ₹ 495.00 (INR)

  • ₹ 420.75 (INR)
  • Hardback
  • ISBN: 81-7205-629-X
  • Edition(s): Aug-2019 / 1st
  • Pages: 84
ਇਸ ਪੁਸਤਕ ਵਿਚ ਅਕਾਲ ਰੂਪ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਯਾਤਰਾ, ਉਨ੍ਹਾਂ ਵੱਲੋਂ ਰਚਿਤ ਪ੍ਰਮੁੱਖ ਬਾਣੀਆਂ ਅਤੇ ਪਾਕਿਸਤਾਨ, ਭਾਰਤ, ਬੰਗਲਾਦੇਸ਼ ਤੇ ਨੇਪਾਲ ਵਿਚ ਉਨ੍ਹਾਂ ਦੀ ਚਰਨ-ਛੋਹ ਪ੍ਰਾਪਤ ੩੧ ਪ੍ਰਮੁੱਖ ਇਤਿਹਾਸਿਕ ਅਸਥਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ । ਸੁੰਦਰ ਤੇ ਪ੍ਰਭਾਵਸ਼ਾਲੀ ਚਿੱਤਰਾਂ ਸਹਿਤ ਆਰਟ ਪੇਪਰ ‘ਤੇ ਛਪੀ ਇਹ ਬਹੁਰੰਗੀ ਪੁਸਤਕ ਨਾਯਾਬ ਤੋਹਫ਼ਾ ਹੈ।

Related Book(s)

Book(s) by same Author