ਇਸ ਵਿਚ ਕਹਾਣੀਕਾਰ ਨੇ ਗੁਰੂ-ਬਾਬੇ ਨਾਨਕ ਦੀਆਂ ਜੀਵਨ-ਸਾਖੀਆਂ ਨੂੰ ਬੜੀਆਂ ਰੌਚਿਕ ਤੇ ਪ੍ਰਭਾਵਸ਼ਾਲੀ 20 ਕਹਾਣੀਆਂ ਦੁਆਰਾ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੜ੍ਹ ਕੇ ਗੁਰੂ-ਬਾਬੇ ਦੀ ਅਦੁੱਤੀ ਸ਼ਖਸੀਅਤ ਅੱਗੇ ਸਿਰ ਝੁੱਕ ਜਾਂਦਾ ਹੈ । ਤਤਕਰਾ ਅਜ਼ਮਤ / 13 ਘਾਟੇ ਦਾ ਵਾਧਾ / 16 ਨਾ ਮਹਿਰਮ / 21 ਯੋਗਯੋਪਵੀਤ ਸੰਸਕਾਰ / 25 ਸੱਚ ਦੀ ਕਾਰ / 32 ਨਾ ਕੋ ਹਿੰਦੂ ਨਾ ਮੁਸਲਮਾਨ / 37 ਲਹੂ ਤੇ ਦੁਧ / 42 ਪਵਿੱਤਰ ਭੋਜਨ / 47 ਖੇਤ ਨੂੰ ਪਾਣੀ / 51 ਕਾਮਰੂਪ ਦੀਆਂ ਕਾਮਨੀਆਂ / 55 ਪਾਖੰਡ ਖੰਡਨ / 64 ਕਲਜੁਗ ਉੱਧਾਰ / 66 ਖੂਨੀ ਸਰਾਂ / 70 ਰੱਬ ਦਾ ਘਰ / 76 ਕਫਾਰਾ / 80 ਬਾਬਾ ਤੇ ਬਾਬਰ / 85 ਕਹਿਰ ਤੋਂ ਛੁਟਕਾਰਾ / 90 ਸੁਮੇਰ ਦੇ ਸਿੱਧ / 93 ਕਰਾਮਾਤਾਂ ਦਾ ਪਾਜ / 98 ਅੰਤਮ ਪ੍ਰੀਖਿਆ / 102