ਗਿਆਨੀ ਹਰਿਬੰਸ ਸਿੰਘ ਜੀ ਨੇ ਸਤਿਗੁਰੂ ਦੀ ਇਸ ਮਹਾਨ ਸਿੱਖਿਆ ਤੇ ਸੰਦੇਸ਼ ਨੂੰ ਜਿਵੇਂ ਆਪ ਸਮਝਿਆ ਹੈ ਤਿਵੇਂ ਹੀ ਉਸ ਨੂੰ ਇਸ ਸਟੀਕ ਰਾਹੀਂ ਪੇਸ਼ ਕਰਨ ਅਤੇ ਪਾਠਕਾਂ ਨਾਲ ਸਾਂਝ ਪਾਉਣ ਦਾ ਇਹ ਲਾਭਦਾਇਕ ਜਤਨ ਕੀਤਾ ਹੈ ।