ਇਹ ਪੁਸਤਕ ਉਹਨਾਂ ਸਬਰ ਸੰਤੋਖ ਵਾਲੇ ਗ੍ਰੰਥੀਆਂ, ਪ੍ਰਚਾਰਕਾਂ ਅਤੇ ਸੇਵਾਦਾਰਾਂ ਦੀ ਭੇਟਾ ਹੈ, ਜਿਹੜੇ ਸਿੱਖ ਕੌਮ ਵਲੋਂ ਇਤਨੀ ਬੇ-ਪ੍ਰਵਾਹੀ ਤੇ ਬੇ-ਇਨਸਾਫੀ ਦੇ ਬਾਵਜੂਦ ਵੀ ਗੁਰਬਾਣੀ ਅਨੁਸਾਰ ਸੇਵਾ ਤੇ ਸਿਮਰਨ ਦਾ ਚੁਪਚਾਪ ਤੇ ਨਿਰਮਲ ਜੀਵਨ ਬਤੀਤ ਕਰ ਰਹੇ ਹਨ । ਤਤਕਰਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ / 1 ਸਾਡੇ ਗ੍ਰੰਥੀ / 6 ਸਾਡੇ ਮੌਜੂਦਾ ਪ੍ਰਚਾਰਕ / 14 ਸਾਡੀਆਂ ਧਾਰਮਕ ਚੋਣਾਂ / 19 ਸਾਡੇ ਗੁਰਦੁਆਰੇ / 26 ਸਾਡੇ ਸੰਤ / 32 ਸਾਡੇ ਗੁਰਪੁਰਬ / 35 ਸਾਡੇ ਲੀਡਰ / 44 ਧਰਮ ਤੋਂ ਅਣਗਹਿਲੀ / 56 ਪੰਜਾਂ ਪਿਆਰਿਆਂ ਦਾ ਕੜਾਹ ਪ੍ਰਸ਼ਾਦ / 60 ਗਿਆਨ ਤੇ ਉਸ ਦੀ ਵਰਤੋਂ / 65