ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਆਪਣੇ ਲੈਕਚਰਾਂ ਨੂੰ ਲੇਖਾਂ ਦਾ ਰੂਪ ਦੇ ਕੇ ਇਹ ਸ਼ਲਾਘਾਯੋਗ ਉੱਦਮ ਕੀਤਾ ਹੈ; ਇਨ੍ਹਾਂ ਲੇਖਾਂ ਵਿਚ ਹਰ ਗੱਲ ਨੂੰ ਬੁੱਧੀ ਦੀ ਕਸਵਟੀ ਤੇ ਪਰਖਦਿਆਂ ਬਿਆਨ ਕੀਤਾ ਗਿਆ ਹੈ । ਲੇਖਕ ਨੇ ਦਾਰਸ਼ਨਿਕ ਵਿਚਾਰਾਂ ਤੇ ਅਨਮਤਾਂ ਦੇ ਟਾਕਰੇ ਕਾਰਨ ਕੁਦਰਤੀ ਗੁੰਝਲਦਾਰ ਹੋ ਰਹੇ ਭਾਵਾਂ ਨੂੰ ਕੇਵਲ ਸੋਚ ਦੇ ਹਵਾਲੇ ਕਰ ਕੇ ਨਾਲ-ਨਾਲ ਫਾਰਸੀ, ਉਰਦੂ ਤੇ ਪੰਜਾਬੀ ਦੀਆਂ ਕਵਿਤਾਵਾਂ ਨਾਲ ਰਸੀਲਾ ਬਣਾਣ ਦਾ ਵੀ ਯਤਨ ਕੀਤਾ ਹੈ ਤਾਕਿ ਪਾਠਕ ਇਕੱਲੀ ਫਿਲਾਸਫੀ ਦੀ ਸਿਰ-ਦਰਦੀ ਤੋਂ ਬਚਿਆ ਰਹੇ । ਤਤਕਰਾ ਮਜ਼੍ਹਬ ਦੀ ਲੋੜ / 7 ਈਸ਼ਵਰ ਦੀ ਹੋਂਦ / 17 ਸਤਿਗੁਰੂ-ਪ੍ਰਕਾਸ਼ ਦੀ ਲੋੜ / 30 ਜਗਤ ਗੁਰ ਬਾਬਾ / 41 ਗਾਡੀ ਰਾਹ / 54 ਅੰਮ੍ਰਿਤ / 69 ਸੰਤ ਸਿਪਾਹੀ / 80 ਅਰਦਾਸ / 90 ਦਸਵੰਧ / 102 ਗੁਰਮਤਿ ਤੇ ਸਾਧ ਸੰਗਤ / 112 ਗੁਰਮਤਿ ਤੇ ਗ੍ਰਿਹਸਤ ਧਰਮ / 122 ਗੁਰਮਤਿ ਤੇ ਇਸਤ੍ਰੀ ਜਾਤੀ / 134 ਆਨੰਦ ਵਿਆਹ / 146 ਗੁਰਮਤਿ ਤੇ ਤੀਰਥ ਬਰਤ / 157 ਗੁਰਮਤਿ ਤੇ ਕਰਮ-ਕਾਂਡ / 169 ਗੁਰਮਤਿ ਤੇ ਪਰੋਹਤ ਜਮਾਤ / 184 ਗੁਰਮਤਿ ਤੇ ਕਰਾਮਾਤ / 196