ਇਸ ਪੁਸਤਕ ਵਿਚ ਉਨ੍ਹਾਂ ਸਿਖਾਂ ਦੀਆਂ ਸਾਖੀਆਂ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਉੱਤੇ ਸਿਦਕ ਤੇ ਭਰੋਸਾ ਰੱਖ ਕੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਿਵੇਂ ਖੁਸ਼ੀਆਂ ਪ੍ਰਾਪਤ ਕੀਤੀਆਂ । ਇਸ ਵਿਚ ਭਗਤ ਨਾਮਦੇਵ, ਭਗਤ ਸਧਨਾ, ਭਗਤ ਕਬੀਰ ਜੀ ਦੀਆਂ ਵੀ ਸਾਖੀਆਂ ਹਨ । ਤਤਕਰਾ ਸਿਖੁ ਸਿਦਕੁ ਨ ਹਾਰੇ / 5 ਮੇਰਾ ਜੀਵਨ-ਫਲਸਫਾ / 23 ਕਉਡੀ ਬਦਲੇ ਜਾਇ / 50 ਭਗਤ ਜੀ ਦੀ ਘੋੜੀਤ / 66 ਜਾਨ-ਬਖ਼ਸ਼ੀ ਲਈ ਤਰਲੇ / 76 ਮਾਂ ਦੇ ਗਿਲੇ ਕਿ ਸਤਸੰਗ ਦੀ ਵਡਿਆਈ / 87 ਵਖਤੁ ਨ ਪਾਇਓ ਕਾਦੀਆ / 91 ਗੁਰਬਾਣੀ ਅਤੇ ਇਸ ਦਾ ਵਿਆਕਰਣ / 98 ਗੁਰ-ਮੂਰਤਿ ਗੁਰ-ਸਬਦੁ ਹੈ / 113 ਕਬੀਰ ਜੀ ਦਾ ਵਹੁਟੀ ਨਾਲ ਰੁਸੇਵਾਂ / 123