ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 12 ਕਹਾਣੀਆਂ ਦਾ ਸੰਗ੍ਰਹਿ ਹੈ । ਇਹਨਾਂ ਕਹਾਣੀਆਂ ਵਿਚ ਸਮਾਜ ਦੇ ਵੱਖ ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ । ਤਤਕਰਾ ਰੱਬ ਆਪਣੇ ਅਸਲੀ ਰੂਪ ਵਿਚ / 7 ਅਰਜ਼ੀ / 11 ਮਾਂ ਦੀ ਦੌਲਤ / 24 ਭਾਬੀ / 32 ਤਾਸ਼ ਦੀ ਆਦਤ / 44 ਮੋਤੀ ਨੂੰ ਮੁਲੰਮਾ / 49 ਅੰਤਰਯਾਮਤਾ / 56 ਆਦਰਸ਼ਵਾਦੀ / 63 ਇਨਾਮੀ ਕਹਾਣੀ / 69 ਪਰਭਾਤ ਦਾ ਸੁਪਨਾ / 78 ਜਦੋਂ ਸਾਡੇ ਵਿਚ ‘ਇਨਸਾਨ’ ਪ੍ਰਗਟ ਹੁੰਦਾ ਹੈ / 87 ਸਨੋ ਫਾਲ / 99