ਪ੍ਰਿੰਸੀਪਲ ਸੁਜਾਨ ਸਿੰਘ ਦੀ ਸਮੁੱਚੀ ਵਾਰਤਕ ਰਚਨਾ ਇਸ ਸੈਂਚੀ ਵਿਚ ਸ਼ਾਮਲ ਕੀਤੀ ਗਈ ਹੈ । ਆਪ ਦੇ ਦੋ ਲੇਖ-ਸੰਗ੍ਰਹਿ ਖੁੰਬਾਂ ਦਾ ਸ਼ਿਕਾਰ ਅਤੇ ਜੰਮੂ ਜੀ ਤੁਸੀਂ ਬੜੇ ਰਾਅ ਆਧੁਨਿਕ ਪੰਜਾਬੀ ਵਾਰਤਕ ਵਿੱਚ ਮੀਲ-ਪੱਥਰ ਵਜੋਂ ਜਾਣੇ ਜਾਂਦੇ ਹਨ । ਇਨ੍ਹਾਂ ਹਲਕੇ-ਫੁਲਕੇ ਲੇਖਾਂ ਵਿੱਚ ਕਹਾਣੀਆਂ ਵਰਗਾ ਰਸ ਵੀ ਹੈ ਤੇ ਭਰਪੂ੍ਰ ਜਾਣਕਾਰੀ ਦਾ ਖ਼ਜ਼ਾਨਾ ਵੀ । ਇਨ੍ਹਾਂ ਦੋ ਲੇਖ-ਪੁਸਤਕਾਂ ਤੋਂ ਇਲਾਵਾ ਆਪ ਦੀਆਂ ਬਹੁਤ ਸਾਰੀਆਂ ਵਿਕੋਲਿਤਰੀਆਂ ਵਾਰਤਕ ਰਚਨਾਵਾਂ, ਜੋ ਲੇਖਾਂ, ਆਲੋਚਨਾਤਮਕ ਲੇਖਾਂ ਤੇ ਭੂਮਿਕਾਵਾਂ ਆਦਿ ਦੇ ਰੂਪ ਵਿੱਚ ਖਿੱਲਰੀਆਂ ਪਈਆਂ ਸਨ, ਨੂੰ ਵੀ ਇਸ ਸੈਂਚੀ ਵਿੱਚ ਸ਼ਾਮਲ ਕੀਤਾ ਗਿਆ ਹੈ । ਤਤਕਰਾ ਖੁੰਬਾਂ ਦਾ ਸ਼ਿਕਾਰ ਖੁੰਬਾਂ ਦਾ ਸ਼ਿਕਾਰ ਜਾਗੋ ਮਾਸਟਰ ਸੋਟੀ ਮੋਤੀ ਨਾਲੇ ਖਾਓ ਖੁਮਾਨੀਆਂ ਨਾਲੇ ਖਾਓ ਬਦਾਮ ਤਰਨਾ ਪਿਤਾ ਜੀ ਦੀ ਘੜੀ ਉਸਤਾਜ ਜੀ ਬੇਰੀਆਂ ਸ਼ੀਸ਼ਾ ਝੋਨੇ ਵਾਲਾ ਕੋਠਾ ਪੱਤੇ-ਬਾਜ਼ ਜੰਮੂ ਜੀ, ਤੁਸੀਂ ਬੜੇ ਰਾਅ ! ਜੰਮੂ ਜੀ, ਤੁਸੀਂ ਬੜੇ ਰਾਅ ! ਬੇਟਿਕਟਾ ਸਫ਼ਰ ਕਾਲੀਆ ਨਿੰਮਾਂ ਕੇਲਾ ਲਛਮਣ ਸਰ ਮੇਰਾ ਘਰ ਹਰਿਮੰਦਰ ਤਵਿਆਂ ਵਾਲਾ ਵਾਜਾ ਗੁੱਡੀਆਂ-ਪਤੰਗਾਂ ਨਸ਼ੇ ਮੇਰੇ ਨਾਂ ਵਿਕੋਲਿਤਰੀਆਂ ਰਚਨਾਵਾਂ ਆਪਣੀ ਗੱਲ / 251 ਮੈਂ ਕਿਉਂ ਲਿਖਦਾ ਹਾਂ ? / 262 ਪ੍ਰਿੰ. ਸੁਜਾਨ ਸਿੰਘ ਨਾਲ ਮੁਲਾਕਾਤ / 265 ਮਨੁੱਖ ਈਸ਼ਵਰ: ਜਾਣ ਪਹਿਚਾਣ / 272 ਦੋ ਹੰਝੂ / 279 ਕੁਝ ਯਾਦਾਂ, ਕੁਝ ਗੱਲਾਂ (ਸੁਮੇਰ ਤੇ ਕਵਿਤਾ ਬਾਰੇ) / 281 ਲੂਈ ਪੈੱਸਚਰ (1822-1892) / 287 ਹੁਨਰ ਨੂੰ ਧਾਰਮਿਕ ਕੈਦ / 291 ਤਵਿਆਂ ਵਾਲਾ ਵਾਜਾ / 297 ਪੰਜਾਬ ਦੀਆਂ ਖੇਡਾਂ / 301 ਪੰਜਾਬੀ ਕਵਿਤਾ / 322 ਨਾਵਲ ਬਾਰੇ / 351 ਪ੍ਰਯੋਗਵਾਦ / 357 ਮੁਕੱਦਮਾ / 370 ਪ੍ਰਕਾਸ਼ / 385 ਨਾਟਕਕਾਰ ਹਰਚਰਨ ਸਿੰਘ / 396 ਉੱਦਮੀ ਨਾਟਕਕਾਰ / 400 ਬਹੁਮੁਖੀ ਲੇਖਕ ਪ੍ਰੋ. ਸੰਤ ਸਿੰਘ ਸੇਖੋਂ / 403 ਨਿਖਰੇ ਤਾਰੇ / 406 ਭੁੱਲੇ ਵਿਸਰੇ ਲੋਕ : ਸ਼ਿਵਨਾਥ ਦਾ / 416 ਸ਼ਰਧਾ ਦੇ ਫੁੱਲ / 418 ਕਬਰ ਪੁੱਟ: ਅਮਰ ਸਿੰਘ / 421 ਸ਼ਾਹ ਹੁਸੈਨ: ਕਲਾ ਤੇ ਕਲਾਮ / 429 ਇਸ ਪਾਰ, ਉਸ ਪਾਰ: ਸ਼ਿਵਨਾਥ / 433 ਲਾਲੀ ਹਰਿਆਲੀ / 436 ਆਦਿ ਕਥਨ: ਧਰਤੀ ਦੇ ਲਾਲ / 438 ਮੋਤੀਆਂ ਦੀ ਮਾਲਾ / 441 ਬਾਵਾ ਬਲਵੰਤ ਦੀ ਚੋਣਵੀਂ ਗੱਦ ਰਚਨਾ: ਸ਼ੁਭ ਆਗਮਨ / 447 ਬਾਵਾ ਬਲਵੰਤ ਦੀ ਰਚਨਾ ਪ੍ਰਕਿਰਿਆ / 449 ਆਜ਼ਾਦੀ ਦੀਆਂ ਕਸਵੱਟੀਆਂ / 461 ਲੈਨਿਨ ਦੀ ਛੁਹ / 465 ਪੰਜਾਬੀ ਬਾਲ ਸਾਹਿੱਤ ਦਾ ਪਿਤਾਮਾ: ਗਿਆਨੀ ਲਾਲ ਸਿੰਘ ਗੁਜਰਾਂਵਾਲੀਆ / 469 ਪੰਜਾਬੀ ਕਿਨ੍ਹਾਂ ਦੀ ਮਾਤ-ਭਾਸ਼ਾ ਹੈ? / 475