ਇਸ ਨਾਵਲ ਦੀ ਕਹਾਣੀ ਇਕ ਗਰੀਬ ਪਰਵਾਰ ਵਿਚ ਜੰਮੀ ਪਲੀ ਇਕ ਕੁੜੀ (ਕ੍ਰਿਸ਼ਨਾ) ਦੁਆਲੇ ਘੁੰਮਦੀ ਹੋਈ ਖ਼ਤਮ ਹੋ ਜਾਂਦੀ ਹੈ । ਲੇਖਕ ਨੇ ਇਹ ਨਾਵਲ ਨੰਨ੍ਹੀਆਂ ਮੁੰਨੀਆਂ ਬਚੀਆਂ ਲਈ ਲਿਖਿਆ ਹੈ ਜਿਸਨੂੰ ਨਾ ਕੇਵਲ ਉਹ ਪਸੰਦ ਕਰਨਗੀਆਂ, ਬਲਕਿ ਇਸ ਵਿਚੋਂ ਉਦਗਾਰਾਂ ਨੂੰ ਗ੍ਰਹਣ ਵੀ ਕਰਨਗੀਆਂ ।