ਇਸ ਵਿਚ ਨਾਵਲਕਾਰ ਨੇ ਜ਼ਿੰਦਗੀ ਦੀਆਂ ਬਹੁ-ਦਿਸ਼ਾਵੀ ਪਰਤਾਂ ਤੇ ਕੁਰਣਾਮਈ ਜਜ਼ਬਿਆਂ ਦਾ ਖੂਬਸੂਰਤ ਗਾਲਪਨਿਕ ਚਿਤਰਣ ਪੇਸ਼ ਕੀਤਾ ਹੈ ।