ਇਕ ਰਸੀਲੀ, ਕਾਵਿਕ, ਸੁਆਦਲੀ ਅਤੇ ਡੂੰਘਾਈ ਭਰੀ ਗੰਭੀਰਤਾ ਵਾਲੀ ਬੋਲੀ ਵਿਚ ਲਿਖੀ ਗਈ ਇਹ ਕਿਤਾਬ ਦੋਸਤੀ, ਕਾਮ-ਇੱਛਾਵਾਂ, ਬੁਢਾਪੇ ਅਤੇ ਨਿਤਾਣੇਪਣ ਦੇ ਨਾਲ ਹੀ ਕੁਦਰਤ ਦੇ ਅਨੰਦਮਈ ਜਸ਼ਨ, ਭਾਰਤੀਆਂ ਦੇ ਹੱਡੀਂ ਰਚੇ ਹੋਏ ਵਿਰੋਧਾਭਾਸਾਂ ਅਤੇ ਉਲਝਣਾਂ ਦੀ ਗਹਿਰੀ ਭਾਵਨਾਤਮਕ ਖੋਜ ਦਾ ਸਫ਼ਰ ਹੈ ।