ਖੁਸ਼ਵੰਤ ਸਿੰਘ ਦੇ ਇਸ ਨਾਵਲ ਵਿਚ ਵੀਹਵੀਂ ਸਦੀ ਦੇ ਭਾਰਤੀ ਇਤਿਹਾਸ, ਧਾਰਮਕ ਮੱਕਾਰੀ, ਅਤੇ ਕਾਮੁਕਤਾ ਦੇ ਵਿਸ਼ਿਆਂ ਨੂੰ ਆਪਣੀ ਵਿਲੱਖਣ ਸ਼ੈਲੀ ਵਿਚ ਛੋਂਹਦਾ ਹੈ। ਕਿਤੇ ਸ਼ੁਗਲੀਆ, ਕਿਤੇ ਅਣਭੋਲ ਅਤੇ ਕਿਤੇ ਕਾਮੁਕ, “ਮਾਂ ਦੁਰਗੇਸ਼ਵਰੀ” ਖੁਸ਼ਵੰਤ ਸਿੰਘ ਦੀ ਉੱਤਮ ਕਿਰਤ ਹੈ।