‘ਦੇਵਦਾਸ’ ਬੰਗਲਾ ਵਿਚ ਅਮਰ ਰਚਨਾ ਮੰਨੀ ਜਾਂਦੀ ਹੈ । ਇਸ ਵਿਚ ਭਾਰਤੀ ਇਸਤਰੀ ਦਾ ਚੱਤਰ ਤੇ ਟੁਟਦੇ ਜਾਗੀਰਦਾਰੀ ਸਮਾਜ ਦੀ ਤਰਜਮਾਨੀ ਸਫ਼ਲ ਢੰਗ ਨਾਲ ਕੀਤੀ ਗਈ ਹੈ । ਜਸਵੰਤ ਸਿੰਘ ਕੰਵਲ ਨੇ ਇਸਦਾ ਪੰਜਾਬੀ ਵਿਚ ਅਨੁਵਾਦ ਕਰਕੇ ਪੇਸ਼ ਕੀਤਾ ਹੈ ।