ਇਸ ਪੁਸਤਕ ਵਿਚ ਕਹਾਣੀਕਾਰ ਨੇ ਆਪਣਾ ਬਚਪਨ ਸੰਨ 1895 ਤੋਂ ਆਪਣੀ ਜਵਾਨੀ 1924 ਤੱਕ ਦੇ ਸਫ਼ਰ ਨੂੰ ਕਹਾਣੀਆਂ ਦੇ ਰੂਪ ਵਿਚ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ ।