ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ

Manukhi Hakkan Da Masiha Justice Ajit Singh Bains

by: Khoji Kafir


  • ₹ 150.00 (INR)

  • ₹ 135.00 (INR)
  • Hardback
  • ISBN: 81-903901-7-1
  • Edition(s): / 1st
  • Pages: 150
  • Availability: In stock
ਇਸ ਪੁਸਤਕ ਵਿਚ ਲੇਖਕ ਦੁਆਰਾ ਜਸਟਿਸ ਅਜੀਤ ਸਿੰਘ ਬੈਂਸ ਜੀ ਦੀ ਜੀਵਨੀ ਪੇਸ਼ ਕਰਨ ਦਾ ਯਤਨ ਕੀਤਾ ਹੈ । ਇਸ ਵਿਚ ਜਸਟਿਸ ਅਜੀਤ ਸਿੰਘ ਬੈਂਸ ਜੀ ਦੀ ਨਿੱਜੀ ਅਤੇ ਪਰਿਵਾਰਕ ਜ਼ਿੰਦਗੀ ਦੇ ਉਹ ਪਹਿਲੂ ਏਸ ਜੀਵਨੀ ਚ ਸ਼ਾਮਿਲ ਨਹੀਂ ਕੀਤੇ ਜਿਨ੍ਹਾਂ ਦਾ ਸਮਾਜ, ਕੌਮ ਅਤੇ ਪੰਥ ਨਾਲ ਕੋਈ ਸਰੋਕਾਰ ਨਹੀਂ ਸੀ ਬਣਦਾ : ਹਾਂ, ਇਹਨਾਂ ਦੇ ਬਜ਼ੁਰਗਾਂ ਬਾਰੇ ਉਹ ਜ਼ਿਕਰ ਜ਼ਰੂਰ ਕੀਤਾ ਏ ਜੇਸ ਤੋਂ ਪਾਠਕ ਪ੍ਰੇਰਨਾ ਹਾਸਿਲ ਕਰ ਸਕਦੇ ਆ ।

             ਸਫਾ ਵੇਰਵਾ

ਸ਼ੁਰੂਆਤੀ ਲਫਜ਼/ਲੇਖਕ/9

ਜਸਟਿਸ ਬੈਂਸ, ਖੋਜੀ ਕਾਫਿਰ ਅਤੇ ਮੈਂ / ਡਾ. ਹਰਜਿੰਦਰ ਸਿੰਘ ਦਿਲਗੀਰ / 13

ਦੋ ਸ਼ਬਦ / ਅਜੀਤ ਸਿੰਘ ਬੈਂਸ / 16

  • ਬਤੌਰ ਜੱਜ ਦੀ ਨਿਯੁਕਤੀ ਦੀ ਖਬਰ ਤੇ ਪਹਿਲਾ ਪ੍ਰਤੀਕਰਮ / 17
  • ਹਾਈ ਕੋਰਟ ਦੀ ਵਕਾਲਤ / 21
  • ਪਹਿਲੀ ਵਕਾਲਤ / 34
  • ਅਧਿਆਪਨ / 39
  • ਉਚੇਰੀ ਵਿੱਦਿਆ / 49
  • ਮੁੱਢਲੀ ਪੜ੍ਹਾਈ / 56
  • ਜਨਮ ਅਤੇ ਪਰਿਵਾਰਕ ਹਾਲਾਤ / 59
  • ਨਿਯੁਕਤੀ ਬਤੌਰ ਹਾਈ ਕੋਰਟ ਜੱਜ / 69
  • ਜੱਜੀ ਵੇਲੇ ਦੀਆਂ ਕੁੱਛ ਯਾਦਗਾਰੀ ਗੱਲਾਂ / 72
  • ਮਾਨਵੀ ਹੱਕਾਂ ਦਾ ਨਵਾਂ ਯੁੱਧ / 77
  • ਕੁੱਛ ਕੁ ਉੱਭਰਵੇਂ ਅਤੇ ਜ਼ਿਕਰਯੋਗ ਵਾਕਿਆਤ / 89
  • ਜਸਟਿਸ ਬੈਂਸ ਦੀ ਸਿਆਸੀ ਟਿੱਪਣੀ / 105
  • ਜਸਟਿਸ ਬੈਂਸ ਸੀਖਾਂ ਪਿੱਛੇ / 109
  • ਸੁੱਖਾਂ ਜਿੰਦਾ ਨਾਲ ਆਖਰੀ ਮੁਲਾਕਾਤ / 116
  • ਹਕੂਮਤੀ ਦਹਿਸ਼ਤਗਰਦੀ ਅਤੇ ਮਨੁੱਖੀ ਅਧਿਕਾਰ / 122
  • ਜੰਗ ਜਾਰੀ ਹੈ ! / 136

         ਅੰਤਿਕਾ / 141

Related Book(s)

Book(s) by same Author