ਰੰਗਲੇ ਸੱਜਣ

Rangle Sajjan

by: Randhir Singh (Bhai Sahib)


  • ₹ 65.00 (INR)

  • Paperback
  • ISBN:
  • Edition(s): Jan-2024 / 15th
  • Pages: 205
  • Availability: In stock
ਇਸ ਵਿਚ ਪਿਛਲੇ ਪੰਜਾਹ ਬਰਸ ਅੰਦਰ ਹੋ ਬੀਤੇ ਕੁੱਝ ਸੱਜਣਾਂ ਦੇ ਜੀਵਨਾਂ ਵਿਚ ਵਰਤੀਆਂ ਅਚਰਜ ਆਤਮਿਕ ਘਟਨਾਵਾਂ ਦਾ ਵਰਨਣ ਹੈ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਭਗਤਾਂ ਵਾਂਗ ਅੱਜ ਵੀ ਆਤਮਿਕ ਗੁਪਤ ਖੇਡ ਵਰਤਦੀ ਹੈ । ਇਸ ਪੁਸਤਕ ਵਿਚ ਜਿਨ੍ਹਾਂ ਦੇ ਜੀਵਨ ਦਿੱਤੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਉਹੋ ਹਿੱਸਾ ਦਰਜ ਹੈ, ਜਿਸ ਦਾ ਸੰਬੰਧ ਪ੍ਰਮਾਰਥ ਨਾਲ ਹੈ । ਇਸ ਪੁਸਤਕ ਦਾ ਮਨੋਰਥ ਇਹੋ ਹੈ ਕਿ ਨਾਮ ਗੁਰਬਾਣੀ ਦੇ ਜਾਪ ਸਿਮਰਨ ਤੋਂ ਕਿਸ ਤਰ੍ਹਾਂ ਆਤਮ-ਕਲਾ ਵਰਤਦੀ ਹੈ ਤੇ ਜਗਿਆਸੂ ਕਿਵੇਂ ਨਾਮ ਵਿਚ ਰਤ ਕੇ ਰੰਗੁਲਾ ਬਣ ਜਾਂਦਾ ਹੈ ।

          ਤਤਕਰਾ

  • ਬਾਬਾ ਰਾਮ ਸਿੰਘ ਜੀ (ਫੱਲੇਵਾਲ) / ੧
  • ਮਹੰਤ ਸੁੰਦਰ ਸਿੰਘ ਜੀ ਖੰਜਰਵਾਲ / ੧੫
  • ਸ੍ਵਰਨ-ਰੰਗੀ ਭਾਈ ਸਰਵਣ ਸਿੰਘ / ੨੦
  • ਵੀਰ ਨਿਰਭੈ ਸਿੰਘ ਜੀ ਲਲਤੋਂ / ੨੫
  • ਨਿਕੜੇ ਵੀਰ ਜਸਵੰਤ ਸਿੰਘ ਜੀ ਲਲਤੋਂ / ੨੯
  • ਭਾਈ ਸੋਹਨ ਸਿੰਘ ਜੀ ਜਾਂਗਪੁਰ / ੩੪
  • ਭਾਈ ਲਾਲ ਸਿੰਘ ਜੀ ਸਰਬਲੋਹੀ (ਧਾਂਦਰਾ) / ੩੬
  • ਜੱਥੇਦਾਰ ਭਾਈ ਰਾਮ ਸਿੰਘ ਜੀ (ਗੁੱਜਰਵਾਲ) / ੪੨
  • ਭਾਈ ਕਰਤਾਰ ਸਿੰਘ ਜੀ (ਨਵਾਂ ਚੰਦ) / ੪੯
  • ਡਾਕਟਰ ਬਸੰਤ ਸਿੰਘ ਜੀ (ਸੇਖਵਾਂ) / ੫੫
  • ਬੀਬੀ ਹਰਬੰਸ ਕੌਰ ਜੀ / ੬੫
  • ਭਾਈ ਹੀਰਾ ਸਿੰਘ ਜੀ ਦਾਊਦਪੁਰੀ / ੭੦
  • ਭਾਈ ਅਰਜਨ ਸਿੰਘ ਜੀ (ਪੰਜੋਖਰਾ) / ੭੬
  • ਹੀਰਾ ਹਰਿਬਚਨ ਸਿੰਘ ਜੀ / ੯੩
  • ਭਾਈ ਗੁਰਬਖ਼ਸ਼ ਸਿੰਘ ਜੀ ਕਮਾਲਪੁਰਾ / ੧੦੬
  • ਭਾਈ ਹਰਬੰਸ ਸਿੰਘ ਜੀ ਮੁਨੀਸ਼੍ਵਰ / ੧੨੬
  • ਇਆਣੇ ਵੀਰ ਭਾਈ ਪ੍ਰੀਤਮ ਸਿੰਘ ਜੀ ‘ਨਿਆਣਾ’ / ੧੩੨
  • ਭਾਈ ਪ੍ਰਭਾਕਰ ਸਿੰਘ ਜੀ / ੧੩੮
  • ਭਾਈ ਸਰਵਣ ਸਿੰਘ ਜੀ (ਫੱਲੇਵਾਲ) / ੧੪੩
  • ਸਿਰੀ ਭਾਈ ਜੋਗਿੰਦਰ ਸਿੰਘ ਜੀ (ਰਾਇਪੁਰ ਨਿਵਾਸੀ) / ੧੬੧
  • ਬੀਬੀ ਜੋਗਿੰਦਰ ਕੌਰ ਜੀ / ੧੭੮
  • ਡਾਕਟਰ ਗੁਰਦੀਪ ਸਿੰਘ ਜੀ / ੧੯੦
  • ਕਾਕਾ ਪ੍ਰੇਮ ਸਿੰਘ ‘ਬਿਹਬਲ’ / ੨੦੦

Related Book(s)

Book(s) by same Author