ਇਸ ਪੁਸਤਕ ਲੜੀ ਦੇ ਤੀਜੇ ਭਾਗ ਵਿਚ ਲੇਖਕ ਨੇ ਵਿਸ਼ਵ ਦੇ 10 ਸ਼ਾਹਕਾਰ ਨਾਵਲਾਂ ਤੇ ਨਾਵਲਕਾਰਾਂ ਬਾਰੇ ਸਾਂਝ ਪੁਆਈ ਹੈ । ਸੰਸਾਰ ਦੇ ਮਹਾਨ ਲੇਖਕਾਂ ਤੇ ੳਨ੍ਹਾਂ ਦੇ ਸ਼ਾਹਕਾਰ ਨਾਵਲਾਂ ਨੂੰ ਲੇਖਕ ਨੇ ਬੜੀ ਮਿਹਨਤ ਨਾਲ ਪੜ੍ਹ ਕੇ ਆਤਮਸਾਤ ਕੀਤਾ ਹੈ ਤੇ ਫਿਰ ਇਨ੍ਹਾਂ ਦੀ ਕਹਾਣੀ ਨੂੰ ਬੜੇ ਰੌਚਕ ਢੰਗ ਨਾਲ ਬਿਆਨ ਕੀਤਾ ਹੈ ।