ਇਸ ਪੁਸਤਕ ਵਿਚ ਅੰਮ੍ਰਿਤਾ ਜੀ ਦੀ ਡਾਇਰੀ ਪੇਸ਼ ਕੀਤੀ ਹੈ । ਜਿਸ ਵਿਚ ਉਹਨਾਂ ਨੇ ਆਪਣੇ ਸੁਪਨੇ, ਮੁਲਾਕਾਤਾਂ, ਘਟਨਾਵਾਂ ਆਦਿ ਨੂੰ ਪਾਠਕਾਂ ਸਾਹਮਣੇ ਰੱਖਿਆ ਹੈ ।