ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ (ਭਾਗ – ਪਹਿਲਾ)

Vishav Sahit De Shahkar Novel (Vol - 1)

by: Jung Bahadur Goyal


  • ₹ 250.00 (INR)

  • ₹ 212.50 (INR)
  • Paperback
  • ISBN: 81-7205-613-3
  • Edition(s): Jan-2019 / 1st
  • Pages: 248
ਇਸ ਪੁਸਤਕ ਲੜੀ ਦੇ ਪਹਿਲੇ ਭਾਗ ਵਿਚ ਲੇਖਕ ਨੇ ਵਿਸ਼ਵ ਦੇ 25 ਸ਼ਾਹਕਾਰ ਨਾਵਲਾਂ ਤੇ ਨਾਵਲਕਾਰਾਂ ਬਾਰੇ ਸਾਂਝ ਪੁਆਈ ਹੈ । ਸੰਸਾਰ ਦੇ ਮਹਾਨ ਲੇਖਕਾਂ ਤੇ ਉਨ੍ਹਾਂ ਦੇ ਸ਼ਾਹਕਾਰ ਨਾਵਲਾਂ ਨੂੰ ਲੇਖਕ ਨੇ ਬੜੀ ਮਿਹਨਤ ਨਾਲ ਪੜ੍ਹ ਕੇ ਆਤਮਸਾਤ ਕੀਤਾ ਹੈ ਤੇ ਫਿਰ ਇਨ੍ਹਾਂ ਦੀ ਕਹਾਣੀ ਨੂੰ ਬੜੇ ਰੌਚਿਕ ਢੰਗ ਨਾਲ ਬਿਆਨ ਕੀਤਾ ਹੈ ।

Related Book(s)

Book(s) by same Author