ਇਸ ਪੁਸਤਕ ਵਿਚ ਰੂਸੀ ਲੇਖਕ ਲਿੳ ਤਾਲਸਤਾਏ ਦਾ ਨਾਵਲ ਅੱਨਾ ਕਾਰੇਨਿਨਾ ਦਾ ਡਾ. ਕਰਨਜੀਤ ਸਿੰਘ ਦੁਆਰਾ ਪੰਜਾਬੀ ਅਨੁਵਾਦ ਪੇਸ਼ ਕੀਤਾ ਹੈ। ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ।