ਇਹ ਨਾਵਲ ਨਹਿਰੂ ਤੇ ਐਡਵਿਨਾ ਦੀ ਪਿਆਰ ਦੀ ਕਹਾਣੀ ਪੇਸ਼ ਕਰਦਾ ਹੈ । ਇਹ ਇੰਗਲੈਂਡ ਅਤੇ ਭਾਰਤ-ਦੋ ਦੁਸ਼ਮਣਾਂ ਵਿਚਾਲੇ ਪਿਆਰ ਦੀ ਕਹਾਣੀ ਹੈ । ਜਿਥੇ ਪਿਆਰ ਰਾਜਸੀ ਕਾਰਨਾਂ ਕਰਕੇ ਵਰਜਿਤ ਹੈ । ਦੂਜਾ ਵਖਰੇਵਾਂ ਇਤਿਹਾਸਕ ਨਾਵਲ ਦੀ ਵਰਤੋਂ ਸੰਬੰਧੀ ਦਿਖਾਈ ਦਿੰਦਾ ਹੈ । ਇਸ ਵਿਚਲੀ ਵਾਰਤਾਲਾਪ ਦਾ ਆਧਾਰ ਅਸਲ ਵਿਚ ਕੀਤੀ ਗੱਲਬਾਤ ਜਾਂ ਲਿਖਤ ਹੈ ।