ਇਹ ਪੁਸਤਕ ਕਰਤਾਰ ਸਿੰਘ ਦੁੱਗਲ ਦੇ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਨਾਂ ਦੇ ਨਾਵਲਾਂ ਦੀ ਤ੍ਰੈਲੜੀ ਦਾ ਦੂਜਾ ਭਾਗ ਹੈ।