ਇਸ ਵਿਚ ਨਾਵਲਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਇਕ ਕਹਾਣੀ ਲਈ ਹੈ, ਜਿਸ ਵਿਚ ਪੰਜਾਬ ਰਾਜ ਵਲੋਂ ਪਠਾਣੀ ਇਲਾਕੇ ਵਿਚ ਕੰਮ ਕਰਦੇ ਇਕ ਸਿਖ ਰਾਜ ਦੇ ਸੂਹੀਏ ਦੇ ਜੀਵਨ ਨੂੰ ਬਿਆਨ ਕੀਤਾ ਹੈ ।