ਇਸ ਨਾਵਲ ਵਿਚ ਸਿੱਧ ਪੱਧਰੀ ਜਿਹੀ ਕਹਾਣੀ ਹੈ ਜਿਸ ਵਿਚ ਕਿਸੇ ਮਤਰਾਈ ਮਾਂ ਦਾ ਆਪਣੀ ਸੁਤੇਲੀ ਸੰਤਾਨ ਨਾਲ ਨਿਸ਼ਠਰਤਾ ਭਰਿਆ ਵਰਤਾਓ ਪੇਸ਼ ਕੀਤਾ ਹੈ ।