ਇਹ ਪੁਸਤਕ “ਬਾਬਾ ਸਾਹਿਬ ਡਾ. ਅੰਬੇਡਕਰ ਦਾ ਸੰਪੂਰਨ ਸਾਹਿਤ” ਦੀਆਂ ਪੰਜਾਬੀ ਵਿੱਚ ਉੱਲਥਾ ਕੀਤੀਆਂ ਚਾਰ ਸੈਂਚੀਆਂ ਵਿੱਚੋਂ ਹੈ। ਇਸ ਵਿੱਚ ਡਾ. ਅੰਬੇਡਕਰ ਜੀ ਦੇ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਨ ਸ਼ਮਲ ਕੀਤੇ ਗਏ ਹਨ। ਅਨੁਵਾਦ ਕਰਨ ਵੇਲੇ ਕਈ ਲਫਜ਼ ਉਰਦੂ ਅਤੇ ਫਾਰਸੀ ਦੇ ਵਰਤੇ ਗਏ ਹਨ। ਪਾਠਕਾਂ ਲਈ ਸੌਖਾ ਬਣਾਉਣ ਲਈ ਕੁਝ ਸਰਲ ਪੰਜਾਬੀ ਲਿਖੀ ਗਈ ਹੈ।