ਸਮੇਂ ਦੇ ਪ੍ਰਬੰਧ ਬਾਰੇ ਲਿਖੀਆਂ ਗਈਆਂ ਬਹੁਤੀਆਂ ਕਿਤਾਬਾਂ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਜਾਂ ਪੱਛਮੀ ਦ੍ਰਿਸ਼ਟੀਕੋਣ ਤੋਂ ਲਿਖੀਆਂ ਗਈਆਂ ਹਨ । ਪਰ ਇਹ ਅਜਿਹੀ ਪਹਿਲੀ ਕਿਤਾਬ ਹੈ, ਜੋ ਸਾਡੇ ਪੂਰੇ ਜੀਵਨ ਦੀ ਪਿਸ਼ਠਭੂਮੀ ਵਿੱਚ ਸਮੇਂ ਦੀ ਮਹੱਤਤਾ ਦੀ ਗੱਲ ਕਰਦੀ ਹੈ ਅਤੇ ਉਹ ਵੀ ਭਾਰਤੀ ਸੰਸਕ੍ਰਿਤ ਦੇ ਨਜ਼ਰੀਏ ਤੋਂ, ਇਹੀ ਇਸ ਕਿਤਾਬ ਦੀ ਖਾਸੀਅਤ ਹੈ । ਅਤੇ ਇਹ ਵੀ ਕਿ ਏਨੇ ਮਹੱਤਵਪੂਰਨ ਅਤੇ ਗੰਭੀਰ ਵਿਸ਼ੇ ਨੂੰ ਰੌਚਿਕ ਅਤੇ ਸਰਲ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ।