ਇਹ ਪੁਸਤਕ “ਬਾਬਾ ਸਾਹਿਬ ਡਾ. ਅੰਬੇਡਕਰ ਦਾ ਸੰਪੂਰਨ ਸਾਹਿਤ” ਦੀਆਂ ਪੰਜਾਬੀ ਵਿੱਚ ਉੱਲਥਾ ਕੀਤੀਆਂ ਚਾਰ ਸੈਂਚੀਆਂ ਵਿੱਚੋਂ ਹੈ। ਇਸ ਵਿੱਚ ਡਾ. ਅੰਬੇਡਕਰ ਜੀ ਦੇ ਜਾਤ ਪਾਤ ਦੇ ਮਸਲੇ ’ਤੇ ਵਿਚਾਰ ਪੇਸ਼ ਕੀਤੇ ਗਏ ਹਨ। ਅਨੁਵਾਦ ਕਰਨ ਵੇਲੇ ਕਈ ਲਫਜ਼ ਉਰਦੂ ਅਤੇ ਫਾਰਸੀ ਦੇ ਵਰਤੇ ਗਏ ਹਨ। ਪਾਠਕਾਂ ਲਈ ਸੌਖਾ ਬਣਾਉਣ ਲਈ ਕੁਝ ਸਰਲ ਪੰਜਾਬੀ ਲਿਖੀ ਗਈ ਹੈ।