ਇਸ ਪੁਸਤਕ ਵਿਚ ਗੋਰਕੀ ਦੇ ਲਿਖੇ, ਸੁਖਬੀਰ ਵੱਲੋਂ ਪੰਜਾਬੀ ’ਚ ਅਨੁਵਾਦ ਕੀਤੇ ਪੰਜ ਨਾਟਕ ‘ਆਲ੍ਹਣਾ’, ‘ਤਹਿਖਾਨਾ’, ‘ਮੌਸਮੀ ਲੋਕ’, ‘ਦੁਸ਼ਮਣ’, ‘ਬੁੱਢਾ’ ਪੇਸ਼ ਕੀਤੇ ਗਏ ਹਨ।