ਭਾਈ ਗੁਰਦਾਸ ਦੀ ਵਿਚਾਰਧਾਰਾ

Bhai Gurdas Di Vichardhara

by: Ravinder Kaur


  • ₹ 200.00 (INR)

  • ₹ 170.00 (INR)
  • Hardback
  • ISBN: 81-7205-569-2
  • Edition(s): reprint Jan-1992
  • Pages: 144
  • Availability: In stock
ਭਾਈ ਗੁਰਦਾਸ ਸਤਾਰ੍ਹਵੀਂ ਸਦੀ ਦਾ ਇਕ ਅਜਿਹਾ ਵਿਦਵਾਨ ਕਵੀ ਹੈ, ਜਿਸ ਨੇ ਆਪਣੀ ਬਾਣੀ ਰਾਹੀਂ ਭਗਤ ਕਬੀਰ ਵਾਂਗ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਇਕ ਤਰ੍ਹਾਂ ਤਰਥੱਲੀ ਮਚਾ ਦਿੱਤੀ । ਉਸ ਕੇਵਲ ਵਿਰੋਧੀ ਭਾਵਨਾ ਨੂੰ ਹੀ ਨਹੀਂ ਉਭਾਰਿਆ, ਸਗੋਂ ਦਾਰਸ਼ਨਿਕ ਕਵੀ ਹੋਣ ਨਾਤੇ ਗੰਭੀਰਤਾ ਨਾਲ ਪੁਰਾਤਨ ਰੂੜ੍ਹੀਆਂ ਨੂੰ ਵੀ ਵੰਗਾਰਿਆ । ‘ਪਹਿਲੀ ਵਾਰ’ ਹੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਸਨੂੰ ਭਾਰਤੀ ਵਿਚਾਰਧਾਰਾ ਦੇ ਥੋਥੇਪਣ ਦੀ ਕਿੰਨੀ ਡੂੰਘੀ ਜਾਣਕਾਰੀ ਸੀ । ਵਿਚਾਰ ਇਕ ਦਾਮਨਿਕ ਸ਼ਕਤੀ ਹੈ ਤੇ ਵਿਚਾਰਧਾਰਾ ਇਸਦਾ ਪ੍ਰਬਲ ਵਗਦਾ ਦਰਿਆ । ਕ੍ਰਾਂਤੀਕਾਰੀ ਵਿਚਾਰਧਾਰਾ ਦਾ ਵੇਗ ਇਤਨਾ ਜ਼ੋਰਦਾਰ ਹੁੰਦਾ ਹੈ ਕਿ ਉਹ ਪੁਰਾਣੀਆਂ ਮਾਨਤਾਵਾਂ ਦੇ ਕੂੜੇ ਕਰਕਟ ਨੂੰ ਇਕਦਮ ਰੋੜ੍ਹ ਲਿਜਾਂਦਾ ਹੈ । ਭਾਈ ਗੁਰਦਾਸ ਦੀਆਂ ਵਾਰਾਂ ਨੇ ਆਪਣੀ ਬਲਵਾਨ ਸ਼ੈਲੀ ਤੇ ਬਲਵਾਨ ਬੋਲੀ ਰਾਹੀਂ ਪੰਜਾਬ ਵਿਚ ਇਹੋ ਰੋਲ ਸੁਚੱਜੀ ਭਾਂਤ ਅਦਾ ਕੀਤਾ ਹੈ ।

Related Book(s)