ਇਸ ਪੁਸਤਕ ਸਾਹਿਤਕ ਕਲੀਆਂ ਵਿਚ ਆਈਆਂ ਕਵਿਤਾਵਾਂ ਜਿਥੇ ਆਪਣੇ ਆਪ ਵਿਚ ਸਮਾਪਤ ਅਨੂਠੇ ਉੱਚੇ ਦਮਕਦੇ ਵਿਕੋਲਿੱਤ੍ਰੇ ਖਿਆਲ ਹਨ ਉਥੇ ਸਾਰੇ ਸਾਹਿਤਕ ਰੰਗ ਅਤੇ ਪ੍ਰਾਕ੍ਰਿਤਕ ਦਰਸ਼ਨ ਆਭਾ ਦੇ ਰੰਗਾਂ ਚ ਵੀ ਰੰਗੇ ਹੋਏ ਹਨ ।